» ਪਾਰਟਸ

ਤੁਹਾਨੂੰ ਲੋੜੀਂਦੇ ਹਨ, ਅਸੀਂ ਸਟਾਕ ਵਿੱਚ ਰੱਖਦੇ ਹਾਂ। ਅੱਜ ਹੀ ਪਾਰਟਸ ਦੇ ਮਾਹਰ ਨਾਲ ਗੱਲ ਕਰੋ।

  • ਸਾਰੇ ਟਰੇਲਰਾਂ ਤੇ ਯਾਰਡ ਟਰੈਕਟਰਾਂ ਲਈ 40,000 ft2 ਵਿੱਚ ਸਟਾਕ ਪਾਰਟਸ ਦੀ ਇਨਵੈਂਟਰੀ
  • ਸਾਰੇ ਵੱਡੇ ਬਰੈਂਡ ਮੌਜੂਦ ਹਨ, ਅਤੇ ਸਾਡੇ ਪਾਸ ਨਾ ਹੋਣ, ਤਾਂ ਅਸੀਂ ਹਾਸਲ ਕਰ ਸਕਦੇ ਹਾਂ!
  • 9 ਵਜੇ ਸਵੇਰ ਤੋਂ ਲੈ ਕੇ 5 ਵਜੇ ਸ਼ਾਮ ਈਐੱਸਟੀ (EST) ਤੀਕ ਪਾਰਟਸ ਲਈ ਬੇਣਤੀਆਂ ਕਾਲਬੈਕ ਅਤੇ ਪ੍ਰਸ਼ਨਾਂ ਤੋਂ ਇੱਕ ਘੰਟੇ ਅੰਦਰ ਅੰਦਰ
  • ਜੀਟੀਏ ਅੰਦਰ ਅਤੇ ਉਸ ਤੋਂ ਬਾਹਰ ਤੁਹਾਡੀ ਜਗ੍ਹਾ ਹਫ਼ਤੇ ਦੇ 5 ਦਨ ਡਲਿਵਰੀ
  • ਜੀਟੀਏ ਅੰਦਰ ਸਾਡੇ ਪਾਰਟਸ ਡਲਿਵਰੀ ਵਾਲੇ ਵਚਣਬੱਧ ਫ਼ਲੀਟ ਵਿਸੇਸ਼ ਟਰੱਕਾਂ ਰਾਹੀਂ ਹਰ ਰੋਜ਼ ਡਲਿਵਰੀ
  • ਅਸੀਂ ਕੈਨੇਡਾ ਭਰ ਅੰਦਰ ਸ਼ਿੱਪ ਕਰਦੇ ਹਾਂ

ਆਪਣੇ ਟਰੇਲਰ ਅਤੇ ਸ਼ੰਟ ਟਰੱਕ ਦੇ ਪਾਰਟਸ ਦੀਆਂ ਲੋੜਾਂ ਲਈ ਸਾਡੀਆਂ ਪੰਜ ਥਾਵਾਂ ਵਿੱਚੋਂ ਕਿਸੇ ਇੱਕ ਥਾਂ ਪਹੁੰਚੋ, 1-888-GLASVAN ਤੇ ਸਾਨੂੰ ਕਾਲ ਕਰੋ ਜਾਂ ਈਮੇਲ ਭੇਜੋ।

 

brands