» ਆਟੋਕਾਰ

ਉਨ੍ਹਾਂ ਨੂੰ ਅਕਸਰ ਖੱਚਰਾਂ, ਯਾਰਡ ਟਰੱਕਸ, ਟੱਗਜ਼, ਸ਼ੰਟਸ, ਜੌਕੀਜ਼, ਸਪਾਟਰਜ਼, ਅਤੇ ਸ਼ੰਟਰਜ਼ ਕਿਹਾ ਜਾਂਦਾ ਹੈ, ਪਰ ਇਨ੍ਹਾਂ ਸਾਰਿਆਂ ਦਾ ਭਾਵ ਇੱਕੋ ਚੀਜ਼ ਤੋਂ ਹੁੰਦਾ ਹੈ: ਅਜਿਹਾ ਟਰੱਕ ਜਿਹੜਾ ਥੋੜ੍ਹੇ ਸਮੇਂ ਵਿੱਚ ਲੰਮੇ ਫ਼ਾਸਲੇ ‘ਤੇ ਟਰੇਲਰਾਂ ਅਤੇ ਚੈਸੀਆਂ ਨੂੰ ਸੁਰੱਖਿਆ ਤੇ ਪ੍ਰਭਾਵਸ਼ਾਲੀ ਢੰਗ ਨਾਲ ਮੂਵ ਕਰ ਸਕਦਾ ਹੈ।

ਆਟੋਕਾਰ X-ਸਪਾਟਰ ਸ਼ੰਟ ਟਰੱਕ ਇਸ ਤਰ੍ਹਾਂ ਵਿਉਂਤੇ ਹੁੰਦੇ ਹਨ ਕਿ ਉਹ ਇੱਕ ਸ਼ਿਫ਼ਟ ਵਿੱਚ 25 ਤੋਂ 75 + ਟਰੇਲਰ ਮੂਵ ਕਰ ਸਕਦੇ ਹਨ ਅਤੇ ਉਨ੍ਹਾਂ ਅੰਦਰ ਪਹਿਲਾਂ ਹੀ ਇੱਕ 5ਵਾਂ ਵ੍ਹੀਲ ਬਣਿਆ ਹੁੰਦਾ ਹੈ ਜੋ ਜਦੋਂ ਟਰੇਲਰ ਨਾਲ ਹਾਈਡਰੋਲੋਜੀਕਲੀ ਕਪਲ ਕਰ ਦਿੱਤਾ ਜਾਂਦਾ ਹੈ ਤਾਂ ਟਰਾਂਸਪੋਰਟ ਅਤੇ ਦੂਜੀ ਜਗ੍ਹਾ ਰੱਖਣ ਲਈ ਡੌਲੀ ਦੀਆਂ ਲੱਤਾਂ ਨੂੰ ਤੁਰਤ ਹੀ ਧਰਤੀ ਤੋਂ ਉਤਾਂਹ ਚੁੱਕ ਦਿੰਦਾ ਹੈ। ਲੋਆਰ ਡਿਸਪਲੇਸਮੈਂਟ ਵਾਲੇ 6.7 ਲਿਟਰ ਟੋਰਕ ਲੋ ਹਾਰਸਪਾਵਰ ਵਾਲੇ ਇੰਨਜਨਾਂ ਤੋਂ ਭਾਵ ਹੁੰਦਾ ਕਿ ਜਦੋਂ ਉਨ੍ਹਾਂ ਦਾ ਟਾਕਰਾਂ ਮੂਵਿੰਗ ਸਲੀਪਰ ਜਾਂ ਡੇਕੈਬ ਹਾਈਵੇਅ ਟਰੱਕ ਵਾਲੇ ਟਰੇਲਰਾਂ ਨਾਲ ਕੀਤਾ ਜਾਂਦਾ ਹੈ ਤਾਂ ਉਹ ਬਹੁਤ ਘੱਟ ਫਿਊਲ ਖ਼ਰਚ ਕਰਦੇ ਹਨ। ਆਟੋਕਾਰ ਕੁਸ਼ਲਤਾ, ਹੰਢਣਸਾਰਤਾ, ਸੁਰੱਖਿਆ ਅਤੇ ਏਰੋਗਨਾਮਿਕਸ ਦੇ ਮਿਲਵੇਂ ਪੈਕੇਜ ਰਾਹੀਂ ਸ਼ੰਟ ਟਰੱਕਾਂ ਲਈ ਮੁੱਲ ਤਾਰ ਦਿੰਦਾ ਹੈ। ਤੁਹਾਡੀਆਂ ਆਪਰੇਸ਼ਨ ਸੰਬੰਧਤ ਲੋੜਾਂ ਨਾਲ ਫ਼ਿੱਟ ਬੈਠਣ ਲਈ ਗਲੈਸਵੈਨ ਆਟੋਕਾਰ ਮਾਡਲਾਂ ਦੇ ਭਿੰਨ ਭਿੰਨ ਮਾਡਲ ਪੇਸ਼ ਕਰਦੀ ਹੈ। ਅਸੀਂ ਨਵੇ, ਪੁਰਾਣੇ ਅਤੇ ਰੀਫ਼ਰਬਿਸ਼ਡ ਯੂਨਿਟਾਂ ਵੇਚਦੇ ਹਾਂ ਅਤੇ ਆਲ ਪਰਾਈਸ ਪੁਆਇਂਟਸ ਪਲੱਸ ਅਧੀਨ ਅਸੀਂ ਉੱਤਰੀ ਅਮਰੀਕਾ ਅੰਦਰ ਹਰੇਕ ਜਗ੍ਹਾ ਸ਼ਿਪਿੰਗ ਦਾ ਪ੍ਰਬੰਧ ਵੀ ਕਰ ਸਕਦੇ ਹਾਂ।

ਗਲੈਸਵੈਨ ਆਲ ਪਰਾਈਡ ਪੁਆਇਂਟਸ ਤੇ ਭਿੰਨ ਭਿੰਨ ਨਵੇਂ, ਪੁਰਾਣੇ ਅਤੇ ਰੀਫ਼ਰਬਿਸ਼ਡ ਆਟੋਕਾਰ ਮਾਡਲਪੇਸ਼ ਕਰਦੀ ਹੈ ਅਤੇ ਉੱਤਰੀ ਅਮਰੀਕਾ ਅੰਦਰ ਕਿਸੇ ਵੀ ਥਾਂ ਸ਼ਿੱਪ ਕਰਦੇ ਹਾਂ।

ਵਾਸਤਵਿਕ ਦੌਰਾ ਲਾਉ, ਅਜਿਹੇ ਫੀਚਰਾਂ ਦਾ ਪਤਾ ਲਗਾਉ ਜਿਹੜੇ ਆਟੋਕਾਰ ਸ਼ੰਟ ਨੂੰ ਏਨਾਂ ਕਾਰਗਰ ਅਤੇ ਭਰੋਸੇਯੋਗ ਬਣਾਉਂਦੇ ਹਨ।

ਕਰਦੀ ਹੈ ਅਤੇ ਉੱਤਰੀ ਅਮਰੀਕਾ ਅੰਦਰ ਕਿਸੇ ਵੀ ਥਾਂ ਸ਼ਿੱਪ ਕਰਦੇ ਹਾਂ। ਵਾਸਤਵਿਕ ਦੌਰਾ ਲਾਉ, ਅਜਿਹੇ ਫੀਚਰਾਂ ਦਾ ਪਤਾ ਲਗਾਉ ਜਿਹੜੇ ਆਟੋਕਾਰ ਸ਼ੰਟ ਨੂੰ ਏਨਾਂ ਕਾਰਗਰ ਅਤੇ ਭਰੋਸੇਯੋਗ ਬਣਾਉਂਦੇ ਹਨ।

ਇਨਵੈਂਟਰੀ ਵੇਖੋ